6,63 €
English Punjabi Gurmukhi (India) Bilingual children's book. Perfect for kids learning English or Punjabi Gurmukhi (India) as their second language.
In this children's book, you meet a girl named Amanda who has a habit of wasting her time. That is until, one day, something magical happens and Amanda finally realizes that time is the most precious thing we have - and that once it is wasted, it is lost forever. In order to get her lost time back, Amanda goes on a journey and learns to use her time wisely.
Sie lesen das E-Book in den Legimi-Apps auf:
Seitenzahl: 20
Veröffentlichungsjahr: 2022
Copyright©2014 by S.A. Publishing ©2017 KidKiddos Books Ltd.
Amanda and the Lost Time
ਅਮਾਂਡਾ ਅਤੇ ਗੁੰਮਿਆ ਸਮਾਂ
Illustrated by Sumana Roy
ਸੁਮਨਾ ਰਾਏ ਦੁਆਰਾ ਦਰਸਾਇਆ ਗਿਆ।
Translated from English to Punjabi by Amandeep Kaur Gabhria
ਅਮਨਦੀਪ ਕੌਰ ਗਾਬੜੀਆ ਦੁਆਰਾ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਕੀਤਾ ਗਿਆ।
Thank you for purchasing this book
ਇਸ ਕਿਤਾਬ ਨੂੰ ਖਰੀਦਣ ਲਈ ਤੁਹਾਡਾ ਧੰਨਵਾਦ।
For any question you can contact us at
ਕਿਸੇ ਵੀ ਤਰ੍ਹਾਂ ਦੀ ਪੁੱਛ ਗਿੱਛ ਲਈ ਤੁਸੀੰ ਸੰਪਰਕ ਕਰ ਸਕਦੇ ਹੋ
[email protected] and www.kidkiddos.com
Copyright Page
Amanda and the Lost Time ਅਮਾਂਡਾ ਅਤੇ ਗੁੰਮਿਆ ਸਮਾਂ (English Punjabi (Gurmukhi) Bilingual Collection)
Collect them all! | ਸਾਰਿਆਂ ਨੂੰ ਇਕੱਠਾ ਕਰੋ! | www.kidkiddos.com
“Amanda, can you go walk the dog?” Amanda’s mom asked.
“ਅਮਾਂਡਾ, ਕੀ ਤੁਸੀਂ ਕੁੱਤੇ ਨੂੰ ਘੁੰਮਾ ਸਕਦੇ ਹੋ?” ਅਮਾਂਡਾ ਦੀ ਮਾਂ ਨੇ ਪੁੱਛਿਆ।
“Not now. I’ll do it later,” Amanda replied.
"ਹਾਲੇ ਨਹੀਂ। ਮੈਂ ਇਹ ਬਾਅਦ ਵਿਚ ਕਰਾਂਗੀ, ”ਅਮਾਂਡਾ ਨੇ ਜਵਾਬ ਦਿੱਤਾ।
“When will you help me make Dad’s birthday card?” asked her little sister, running into Amanda’s room. “I’ve been waiting all day."
“ਤੁਸੀਂ ਪਿਤਾ ਜੀ ਦੇ ਜਨਮਦਿਨ ਦਾ ਕਾਰਡ ਬਣਾਉਣ ਵਿਚ ਮੇਰੀ ਮਦਦ ਕਦੋਂ ਕਰੋਗੇ?” ਅਮਾਂਡਾ ਦੇ ਕਮਰੇ ਵੱਲ ਭੱਜਦੀ, ਉਸਦੀ ਛੋਟੀ ਭੈਣ ਨੇ ਪੁੱਛਿਆ. “ਮੈਂ ਸਾਰਾ ਦਿਨ ਇੰਤਜ਼ਾਰ ਕਰ ਰਹੀ ਹਾਂ।
“His birthday isn’t for another week!” Amanda replied, sighing, not even turning her head. “We can do it tomorrow.”
ਅਮਾਂਡਾ ਨੇ ਬਿਨਾਂ ਉਸ ਵੱਲ ਆਪਣਾ ਸਿਰ ਮੋੜੇ, ਹੌਲੀ ਜਿਹੀ ਆਵਾਜ਼ ਵਿੱਚ, ਉੱਤਰ ਦਿੱਤਾ,“ਉਹਨਾਂ ਦਾ ਜਨਮਦਿਨ ਕਿਸੇ ਹੋਰ ਹਫ਼ਤੇ ਨਹੀਂ ਹੈ!" "ਅਸੀਂ ਇਹ ਕੱਲ੍ਹ ਕਰ ਸਕਦੇ ਹਾਂ।”
Later, her little brother came in too. “Amanda, can you read me a book?” he asked. “I love it when you read for me. Especially this story about pirates.”
ਬਾਅਦ ਵਿਚ, ਉਸਦਾ ਛੋਟਾ ਭਰਾ ਵੀ ਅੰਦਰ ਆਇਆ। “ਅਮਾਂਡਾ, ਕੀ ਤੁਸੀਂ ਮੈਨੂੰ ਇਕ ਕਿਤਾਬ ਪੜ੍ਹਾ ਸਕਦੇ ਹੋ?” ਉਸਨੇ ਪੁੱਛਿਆ। “ਮੈਨੂੰ ਬਹੁਤ ਵਧੀਆ ਲੱਗਦਾ ਹੈ ਜਦੋਂ ਤੁਸੀਂ ਮੇਰੇ ਲਈ ਪੜ੍ਹਦੇ ਹੋ। ਖ਼ਾਸਕਰ ਸਮੁੰਦਰੀ ਡਾਕੂਆਂ ਬਾਰੇ ਇਹ ਕਹਾਣੀ।"
“I don’t feel like it right now. Maybe another day,” Amanda said.
“ਮੈਂ ਇਸ ਸਮੇਂ ਇਸਨੂੰ ਕਰਨਾ ਪਸੰਦ ਨਹੀਂ ਕਰਦੀ। ਸ਼ਾਇਦ ਕਿਸੇ ਹੋਰ ਦਿਨ,” ਅਮਾਂਡਾ ਨੇ ਕਿਹਾ।
Hours turned into days, and Amanda still didn’t do any of these things. When her dad’s birthday came and she still hadn’t made a card, she thought, No big deal, I’ll just make a card next year.
