6,58 €
English Punjabi Gurmukhi (India) bilingual children's book. Perfect for kids studying English or Punjabi Gurmukhi (India) as their second language.
In this insightful children's picture book, you will meet Amanda, a young girl who had a lot to learn about hard work and how to make her dreams a reality. Join Amanda to her wonderful journey, and learn with her how to find your goal and make it come true. You will watch her face challenges but never give up along her path to achieving her goal. "Amanda's Dream" is a motivational book for children and their parents. This is the first book in a collection of short motivational kids' stories. This series will help your children develop the skills and principles to achieve a happy, fulfilling, and successful life.
Sie lesen das E-Book in den Legimi-Apps auf:
Seitenzahl: 17
Veröffentlichungsjahr: 2022
Copyright©2013 by S.A. Publishing ©2017 KidKiddos Books Ltd.
Amanda’s Dream
ਅਮਾਂਡਾ ਦਾ ਸੁਪਨਾ
Shelley Admont
ਸ਼ੈਲੀ ਐਡਮੋਂਟ
Illustrated by Sumana Roy
ਸੁਮਾਨਾ ਰੋਯ ਦੁਆਰਾ ਚਿੱਤਰਿਤ ਕੀਤਾ ਗਿਆ
Translated from English by Amandeep Kaur Gabria
ਅਮਨਦੀਪ ਕੌਰ ਗਾਬੜੀਆ ਦੁਆਰਾ ਅੰਗਰੇਜ਼ੀ ਤੋਂ ਅਨੁਵਾਦ ਕੀਤਾ ਗਿਆ
Thank you for purchasing this book
ਇਸ ਕਿਤਾਬ ਨੂੰ ਖਰੀਦਣ ਲਈ ਤੁਹਾਡਾ ਧੰਨਵਾਦ
For any question you can contact us at
ਕਿਸੇ ਵੀ ਤਰ੍ਹਾਂ ਦੀ ਪੁੱਛ ਗਿੱਛ ਲਈ ਤੁਸੀੰ ਸੰਪਰਕ ਕਰ ਸਕਦੇ ਹੋ
[email protected] and www.kidkiddos.com
Copyright Page
Amanda’s Dream ਅਮਾਂਡਾ ਦਾ ਸੁਪਨਾ
Collect them all! | ਸਾਰਿਆਂ ਨੂੰ ਇਕੱਠਾ ਕਰੋ! | www.kidkiddos.com
There once was a young girl named Amanda. Amanda didn’t laugh or smile. She was unhappy.
ਇੱਕ ਵਾਰ ਅਮਾਂਡਾ ਨਾਮ ਦੀ ਇੱਕ ਜਵਾਨ ਲੜਕੀ ਸੀ। ਅਮਾਂਡਾ ਹੱਸਦੀ ਅਤੇ ਮੁਸਕਰਾਉਂਦੀ ਨਹੀਂ ਸੀ। ਉਹ ਨਾਖੁਸ਼ ਸੀ।
Amanda had a lot of friends. She had a loving family and lived in a big house with all the things her heart desired. However, she still felt like something was missing.
ਅਮਾਂਡਾ ਦੇ ਬਹੁਤ ਸਾਰੇ ਦੋਸਤ ਸਨ। ਉਸਦਾ ਇਕ ਪਿਆਰਾ ਪਰਿਵਾਰ ਸੀ ਅਤੇ ਉਹ ਸਭ ਚੀਜ਼ਾਂ ਜੋ ਉਸ ਦੇ ਦਿਲ ਦੀਆਂ ਇੱਛਾਵਾਂ ਸਨ ਓਹਨਾ ਨਾਲ ਇਕ ਵੱਡੇ ਘਰ ਵਿਚ ਰਹਿੰਦੀ ਸੀ। ਹਾਲਾਂਕਿ, ਉਸਨੇ ਅਜੇ ਵੀ ਮਹਿਸੂਸ ਕੀਤਾ ਜਿਵੇਂ ਕੁਝ ਗੁੰਮ ਸੀ।
She didn’t smile as she brushed her teeth, combed her hair or even played with her dolls.
ਉਸਨੇ ਆਪਣੇ ਦੰਦ ਸਾਫ ਕਰਦਿਆਂ, ਆਪਣੇ ਵਾਲਾਂ ਨੂੰ ਕੰਘੀ ਕਰਦਿਆਂ ਜਾਂ ਆਪਣੀਆਂ ਗੁੱਡੀਆਂ ਨਾਲ ਖੇਡਦਿਆਂ ਨਹੀਂ ਮੁਸਕਰਾਇਆ।
Every night before bed, she sat with her father and played chess, her favorite game, but it did nothing to cheer her up.
ਹਰ ਰਾਤ ਸੌਣ ਤੋਂ ਪਹਿਲਾਂ, ਉਹ ਆਪਣੇ ਪਿਤਾ ਨਾਲ ਬੈਠਦੀ ਸੀ ਅਤੇ ਸ਼ਤਰੰਜ ਖੇਡਦੀ ਸੀ, ਜੋ ਉਸਦੀ ਮਨਪਸੰਦ ਖੇਡ ਸੀ, ਪਰ ਇਸ ਨਾਲ ਵੀ ਉਹ ਖੁਸ਼ ਨਾ ਹੋ ਪਾਈ।
One day, Amanda was sitting on a bench in the park and reading her favorite book.
ਇਕ ਦਿਨ, ਅਮਾਂਡਾ ਪਾਰਕ ਵਿਚ ਇਕ ਬੈਂਚ ਤੇ ਬੈਠੀ ਸੀ ਅਤੇ ਆਪਣੀ ਮਨਪਸੰਦ ਕਿਤਾਬ ਪੜ੍ਹ ਰਹੀ ਸੀ।
