My Mom is Awesome ਮੇਰੀ ਮਾਂ ਬਹੁਤ ਵਧੀਆ ਹੈ - Shelley Admont - E-Book

My Mom is Awesome ਮੇਰੀ ਮਾਂ ਬਹੁਤ ਵਧੀਆ ਹੈ E-Book

Shelley Admont

0,0
6,58 €

-100%
Sammeln Sie Punkte in unserem Gutscheinprogramm und kaufen Sie E-Books und Hörbücher mit bis zu 100% Rabatt.

Mehr erfahren.
Beschreibung

English Punjabi Gurmukhi (India) Bilingual Childrens Book. Perfect for kid studying English or Punjabi Gurmukhi (India) as their second language. In this touching bedtime story, a little girl describes why her Mom is awesome. We see her going through her day, carrying the warmest feeling about her mother. Mom always knows how she feels and can help with any problem. Mom can make the most complicated braid and explain fractions; Mom can help to wake her up in the morning and hug her tightly when she’s sad.

Sie lesen das E-Book in den Legimi-Apps auf:

Android
iOS
von Legimi
zertifizierten E-Readern

Seitenzahl: 13

Veröffentlichungsjahr: 2022

Bewertungen
0,0
0
0
0
0
0
Mehr Informationen
Mehr Informationen
Legimi prüft nicht, ob Rezensionen von Nutzern stammen, die den betreffenden Titel tatsächlich gekauft oder gelesen/gehört haben. Wir entfernen aber gefälschte Rezensionen.



Copyright©2015 by S.A. Publishing ©2017 KidKiddos Books Ltd.

My Mom is Awesome

ਮੇਰੀ ਮਾਂ ਬਹੁਤ ਵਧੀਆ ਹੈ

by Shelley Admont

ਸ਼ੈਲੀ ਐਡਮੰਟ ਦੁਆਰਾ।

Illustrated by Amy Foster

ਐਮੀ ਫੋਸਟਰ ਦੁਆਰਾ ਚਿਤ੍ਰਿਤ।

Translated from English by Amandeep Kaur Gabria

ਅਮਨਦੀਪ ਕੌਰ ਗਾਬੜੀਆ ਦੁਆਰਾ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ।

Punjabi Editing by Rajjat Garg

ਰੱਜਤ ਗਰਗ ਦੁਆਰਾ ਪੰਜਾਬੀ ਸੰਪਾਦਨ

For my awesome kids

ਮੇਰੇ ਬਹੁਤ ਵਧੀਆ ਬੱਚਿਆਂ ਲਈ।

Thank you for purchasing this book

ਇਸ ਕਿਤਾਬ ਨੂੰ ਖਰੀਦਣ ਲਈ ਤੁਹਾਡਾ ਧੰਨਵਾਦ।

Table of Contents

Copyright Page

My Mom is Awesome ਮੇਰੀ ਮਾਂ ਬਹੁਤ ਵਧੀਆ ਹੈ (English Punjabi (Gurmukhi) Bilingual Collection)

www.kidkiddos.com

Hi, it’s me, Liz. Did you know my Mom is awesome? Well, she is!  She is smart and funny, strong and patient, kind and beautiful — she’s amazing.

ਹੈਲੋ, ਇਹ ਮੈਂ ਹਾਂ, ਲਿਜ਼ਾ। ਕੀ ਤੁਹਾਨੂੰ ਪਤਾ ਹੈ ਮੇਰੀ ਮਾਂ ਵਧੀਆ ਹੈ? ਖ਼ੈਰ, ਉਹ ਹੈ! ਉਹ ਚੁਸਤ ਅਤੇ ਮਜ਼ਾਕੀਆ, ਤਾਕਤਵਰ ਅਤੇ ਸਹਿਣਸ਼ੀਲ, ਦਿਆਲੂ ਅਤੇ ਸੁੰਦਰ ਹੈ - ਉਹ  ਵਧੀਆ ਹੈ।

“Good morning, sunshine! It’s time to rise!” I hear a soft whisper in my ear.

"ਸ਼ੁਭ ਸਵੇਰ, ਸੂਰਜ ਚਮਕ ਰਿਹਾ ਹੈ! ਇਹ ਉੱਠਣ ਦਾ ਸਮਾਂ ਹੈ!" ਮੈਂ ਆਪਣੇ ਕੰਨ ਵਿੱਚ ਹਲਕੀ ਜਿਹੀ ਆਵਾਜ਼ ਸੁਣੀ।

That’s my mom, waking me up.

ਇਹ ਮੇਰੀ ਮਾਂ ਹੈ, ਜੋ ਮੈਨੂੰ ਉੱਠਣ ਲਈ ਕਹਿ ਰਹੀ ਹੈ।

She gives me a million gentle kisses and hugs me tight, but I still cannot open my sleepy eyes.

ਉਹ ਮੈਨੂੰ ਬਹੁਤ ਸਾਰੀਆਂ ਕੋਮਲ ਚੁੰਮੀਆਂ ਦਿੰਦੀ ਹੈ ਅਤੇ ਮੈਨੂੰ ਜੱਫ਼ੀ ਪਾਉਂਦੀ ਹੈ, ਪਰ ਮੈਂ ਆਪਣੀਆਂ ਨੀਂਦ ਵਾਲੀਆਂ ਅੱਖਾਂ ਨਹੀਂ ਖੋਲ੍ਹ ਪਾਉਂਦੀ।